ਬਰਨਾਲਾ 'ਚ ਕੂੜਾ ਚੁੱਕਣ ਵਾਲੇ ਮਾਪਿਆਂ ਦਾ ਪੁੱਤਰ ਰਾਹੁਲ ਬਣਿਆ ਇੱਕ ਮਿਸਾਲ
ਪ੍ਰਕਾਸ਼ਿਤ
ਬਰਨਾਲਾ ਦੀ ਅਨਾਜ ਮੰਡੀ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਸਾਲ ਦਾ ਬੱਚੇ ਰਾਹੁਲ ਨੇ ਨਵੋਦਿਆ ਸਕੂਲ ਦੀ ਪ੍ਰੀਖਿਆ ਵਿੱਚ ਪੂਰੇ ਜ਼ਿਲ੍ਹੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ।
ਸਲਮ ਏਰਿਆ ਦੇ ਸਕੂਲ ਵਿੱਚ ਪੜ੍ਹਨੇ ਦੇ ਬਾਅਦ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਰਾਹੁਲ ਨੇ ਬਿਨਾਂ ਕਿਸੇ ਟਿਊਸ਼ਨ ਦੇ ਨਵੋਦਿਆ ਸਕੂਲ ਦੀ ਪ੍ਰੀਖਿਆ ਸਿਰਫ਼ ਪਾਸ ਹੀ ਨਹੀਂ ਕੀਤੀ ਸਗੋਂ ਪੂਰੇ ਜਿਲ੍ਹੇ ਵਿੱਚ ਚੌਥਾ ਸਥਾਨ ਵੀ ਹਾਸਲ ਕੀਤਾ ਹੈ।ਰਾਹੁਲ ਵੱਡਾ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦਾ ਹੈ।
ਰਿਪੋਰਟ: ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ
ਐਡਿਟ: ਰਾਜਨ ਪਪਨੇਜਾ