ਲੌਕਡਾਊਨ ਦੌਰਾਨ ਇਸ ਪਿੰਡ ਨੇ ਪਰਤੇ ਮਜ਼ਦੂਰਾਂ ਲਈ ਵੀ ਰੁਜ਼ਗਾਰ ਪੈਦਾ ਕੀਤਾ
ਪ੍ਰਕਾਸ਼ਿਤ
ਗੁਜਰਾਤ ਦੇ ਕੱਛ ਦੇ ਪਿੰਡ ਕੁਨਰੀਆ ਨੇ ਲੌਕਡਾਊਨ ਨਾਲ ਬਣੇ ਹਾਲਾਤ ਨਾਲ ਨਜਿੱਠਣ ਦਾ ਵੱਖਰਾ ਤਰੀਕੇ ਅਪਣਾਇਆ ਹੈ। ਕੱਛ ਇੱਕ ਰੇਗਿਸਤਾਨ ਹੈ ਤੇ ਜਿਲ੍ਹੇ ਦੇ ਰਿਕਾਰਡ ਅਨੁਸਾਰ ਇੱਥੇ ਪੂਰੇ ਗੁਜਰਾਤ ਦੇ ਮੁਕਾਬਲੇ ਹਰ ਸਾਲ ਕਾਫੀ ਘੱਟ ਮੀਂਹ ਪੈਂਦਾ ਹੈ।
ਇਸ ਲਈ ਕੁਨਰੀਆ ਪਿੰਡ ਦੀ ਪੰਚਾਇਤ ਨੇ ਮਿੱਠੇ ਪਾਣੀ ਦੀਆਂ ਨਹਿਰਾਂ ਦਾ ਇੱਕ ਸਿਸਟਮ ਤਿਆਰ ਕੀਤਾ ਅਤੇ ਪਸ਼ੂਆਂ ਲਈ ਚਾਰੇ ਦਾ ਬੰਦੋਬਸਤ ਵੀ ਕੀਤਾ।