ਕੋਰੋਨਾਵਾਇਰਸ: ਕੀ ਬੱਸਾਂ 'ਚ ਸਾਰੀਆਂ ਸੀਟਾਂ ਭਰਨਾ ਖ਼ਤਰਨਾਕ ਹੋਵੇਗਾ?

ਵੀਡੀਓ ਕੈਪਸ਼ਨ, ਕੀ ਬੱਸਾਂ 'ਚ ਸਾਰੀਆਂ ਸੀਟਾਂ ਭਰਨਾ ਖ਼ਤਰਨਾਕ ਹੋਵੇਗਾ?
ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਹੁਣ ਬੱਸਾਂ ਵਿੱਚ ਸਾਰੀਆਂ ਸਵਾਰੀਆਂ ਭਰੀਆਂ ਜਾ ਸਕਦੀਆਂ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੀ ਪੂਰੀ ਸਾਵਧਾਨੀਆਂ ਵਰਤਨੀਆਂ ਪੈਣਗੀਆਂ। ਅਸੀਂ ਬੱਸਾਂ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਨੂੰ ਇਸ ਬਾਰੇ ਉਨ੍ਹਾਂ ਦੀ ਰਾਇ ਪੁੱਛੀ।

ਰਿਪੋਰਟ - ਅਰਵਿੰਦ ਛਾਬੜਾ, ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)