ਕੋਰੋਨਾਵਾਇਰਸ ਲੌਕਡਾਊਨ ਨੇ ਰੋਜ਼ੀ ਖੋਹ ਲਈ ਪਰ ਮਾਸਕ ਬਣਾਉਣ ਦੇ ਕਿਤੇ ਨੇ ਸਹਾਰਾ ਦਿੱਤਾ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ ਨੇ ਰੋਜ਼ੀ ਖੋਹ ਲਈ ਪਰ ਮਾਸਕ ਬਣਾਉਣ ਦੇ ਕਿਤੇ ਨੇ ਸਹਾਰਾ ਦਿੱਤਾ
ਪ੍ਰਕਾਸ਼ਿਤ

ਮੁਹਾਲੀ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦੇ ਪਤੀ ਲੌਕਡਾਊਨ ਕਾਰਨ ਦੱਖਣੀ ਭਾਰਤ ਵਿੱਚ ਫਸ ਗਏ ਸਨ। ਉਨ੍ਹਾਂ ਦੇ ਘਰ ਵਿੱਚ ਪੈਸਾ ਨਾ ਭੇਜਣ ਕਾਰਨ ਪਰਿਵਾਰ ਨੂੰ ਰੋਟੀ ਨਸੀਬ ਹੋਣੀ ਵੀ ਔਖੀ ਹੋ ਗਈ ਸੀ। ਫਿਰ ਕੁਲਵਿੰਦਰ ਨੇ ਮਾਸਕ ਬਣਾਉਣਾ ਸ਼ੁਰੂ ਕੀਤਾ ਜਿਸ ਨਾਲ ਪਰਿਵਾਰ ਦੀ ਭੁੱਖ ਮਿਟਾਈ।

ਰਿਪੋਰਟ - ਅਰਵਿੰਦ ਛਾਬੜਾ, ਸ਼ੂਟ-ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)