ਜੇ ਟਿਕ-ਟੌਕ ਤੁਹਾਡੇ ਫੋਨ 'ਚ ਹੈ ਤਾਂ ਅੱਗੇ ਕੀ?
ਪ੍ਰਕਾਸ਼ਿਤ
ਭਾਰਤ ਸਰਕਾਰ ਨੇ 59 ਸਮਾਰਟਫੋਨ ਐਪਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈI
ਇਹ ਪਾਬੰਦੀ ਲਾਗੂ ਕਿਵੇਂ ਹੋਵੇਗੀ?
ਇਹ ਸੰਭਵ ਹੈ ਕਿ ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਐਪ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਅਜੇ ਵੀ ਤੁਹਾਡੇ ਫੋਨ ਵਿੱਚ ਕੰਮ ਕਰ ਰਿਹਾ ਹੈI