Tik-Tok Stars - 'ਮਸਾਂ-ਮਸਾਂ ਤਾਂ ਲੋਕਾਂ ਨੇ ਵੇਖਣਾ ਸ਼ੁਰੂ ਕੀਤਾ ਸੀ, ਉਹ ਵੀ ਕੰਮ ਚੱਕ ਦਿੱਤਾ'

ਵੀਡੀਓ ਕੈਪਸ਼ਨ, 'ਮਸਾਂ-ਮਸਾਂ ਤਾਂ 4-5 ਲੋਕਾਂ ਨੇ ਵੇਖਣਾ ਸ਼ੁਰੂ ਕੀਤਾ ਸੀ, ਉਹ ਵੀ ਕੰਮ ਚੱਕ ਦਿੱਤਾ'
ਪ੍ਰਕਾਸ਼ਿਤ

ਭਾਰਤ ਸਰਕਾਰ ਨੇ ਟਿਕ-ਟੌਕ ਸਣੇ ਚੀਨ ਦੀਆਂ 59 ਐਪਜ਼ ਨੂੰ ਬੈਨ ਕਰ ਦਿੱਤਾ ਹੈ। ਪੰਜਾਬ ਦੇ ਕਈ ਸਿਤਾਰੇ ਟਿਕ-ਟੌਕ ਨਾਲ ਮਸ਼ਹੂਰ ਹੋਏ ਸੀ। ਕੁਝ ਸਿਤਾਰਿਆਂ ਨੇ ਮਾਯੂਸੀ ਜ਼ਾਹਿਰ ਕੀਤੀ ਹੈ ਤਾਂ ਕੁਝ ਨੇ ਸਰਕਾਰ ਨਾਲ ਖੜ੍ਹਨ ਦੀ ਇੱਛਾ ਜਤਾਈ ਹੈ।

ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)