ਫ਼ਿਲਮ '83 'ਚ ਸਾਬਕਾ ਕ੍ਰਿਕਟਰ ਸਈਅਦ ਕਿਰਮਾਨੀ ਦਾ ਰੋਲ ਨਿਭਾਉਣ ਵਾਲੇ ਸਾਹਿਲ ਖੱਟਰ ਨੂੰ ਮਿਲੋ
ਪ੍ਰਕਾਸ਼ਿਤ
1983 ਵਰਲਡ ਕੱਪ ਜੇਤੂ ਟੀਮ ਦੇ ਵਿਕਟ ਕੀਪਰ ਸਈਅਦ ਕਿਰਮਾਨੀ ਦਾ ਰੋਲ ਸਾਹਿਲ ਖੱਟਰ ਨੇ ਨਿਭਾਇਆ ਹੈ।
ਸਾਹਿਲ ਖੱਟਰ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਕੀਤੀ ਖ਼ਾਸ ਮੁਲਾਕਾਤ।
ਇੰਟਰਵਿਊ - ਸੁਨੀਲ ਕਟਾਰੀਆ , ਐਡਿਟ- ਰਾਜਨ ਪਪਨੇਜਾ