ਇਸ ਕਮਾਲ ਦੇ ਡਾਂਸਰ ਦਾ ਅੱਧਾ ਸਰੀਰ ਕੰਮ ਨਹੀਂ ਕਰਦਾ, ਜਾਣੋ ਪ੍ਰੇਰਣਾਦਾਈ ਕਹਾਣੀ
ਪ੍ਰਕਾਸ਼ਿਤ
ਗੁਜਰਾਤ ਦੇ ਕਮਲੇਸ਼ ਪਟੇਲ ਨੇ ਭਾਰਤ ਹੀ ਨਹੀਂ ਪੂਰੀ ਦੁਨੀਆਂ ‘ਚ ਆਪਣੀ ਪਛਾਣ ਬਣਾਈ ਹੈ। ਬਚਪਨ ਵਿੱਚ ਹੀ ਉਨ੍ਹਾਂ ਦੇ ਸਰੀਰ ਦਾ ਹੇਠਲਾ ਹਿੱਸਾ ਪੈਰਾਲਾਈਜ਼ ਹੋ ਗਿਆ ਸੀ
ਉਹ ਡਾਂਸ ਸਿੱਖਣਾ ਚਾਹੁੰਦੇ ਸਨ ਪਰ ਕੋਈ ਉਨ੍ਹਾਂ ਦਾ ਸਾਥ ਦੇਣ ਅੱਗੇ ਨਹੀਂ ਆਇਆ। ਇਸਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ।
ਹੁਣ ਉਹ ਕਈ ਇੰਟਰਨੈਸ਼ਨਲ ਸ਼ੋਅਜ਼ ਚ ’ਚ ਪਰਫੋਰਮ ਕਰ ਚੁੱਕੇ ਹਨ।
ਵੀਡੀਓ- ਮਧੂ ਪਾਲ ਅਤੇ ਰੁਬਾਇਤ