ਹੁਣ ਟਿੱਡੀ ਦਲ ਦਾ ਖ਼ਤਰਾ ਦਿੱਲੀ-ਗੁਰੂਗ੍ਰਾਮ ਤੱਕ ਪਹੁੰਚਿਆ
ਪ੍ਰਕਾਸ਼ਿਤ
ਗੁਜਰਾਤ ਤੇ ਰਾਜਸਥਾਨ ਤੋਂ ਬਾਅਦ ਹੁਣ ਦਿੱਲੀ- ਗੁਰੂਗ੍ਰਾਮ ਐਕਸਪ੍ਰੈਸ ਤੱਕ ਪਹੁੰਚਿਆ ਟਿੱਡੀ ਦਲ।
ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਤਿੰਨ ਦਹਾਕਿਆਂ ’ਚ ਟਿੱਡੀ ਟਲ ਦਾ ਇਹ ਸਭ ਤੋਂ ਵੱਡਾ ਹਮਲਾ ਹੈ। ਰੇਗਿਸਤਾਨੀ ਟਿੱਡੀਆਂ ਦੁਨੀਆਂ ਭਰ ’ਚ 10 ਵਿੱਚੋਂ ਇੱਕ ਸ਼ਖ਼ਸ ਦੀ ਜ਼ਿੰਦਗੀ ਪ੍ਰਭਾਵਿਤ ਕਰਦੀਆਂ ਹਨ।