ਕੋਰੋਨਾਵਾਇਰਸ ਟੀਕੇ ਦਾ ਮਨੁੱਖੀ ਟ੍ਰਾਇਲ ਸ਼ੁਰੂ ਤੇ ਕੀ ਪੰਜਾਬ ਵਿਚ ਮੁੜ ਲੱਗ ਸਕਦਾ ਹੈ ਕਰਫਿਊ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਟੀਕੇ ਦਾ ਮਨੁੱਖੀ ਟ੍ਰਾਇਲ ਸ਼ੁਰੂ ਤੇ ਕੀ ਪੰਜਾਬ ਵਿਚ ਮੁੜ ਲੱਗ ਸਕਦਾ ਹੈ ਕਰਫਿਊ
ਪ੍ਰਕਾਸ਼ਿਤ

ਬ੍ਰਿਟੇਨ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖਾਂ ਉੱਪਰ ਪਰੀਖਣ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੰਡਨ ਨੇ ਇੰਪੀਰੀਅਲ ਕਾਲਜ ਵਿੱਚ 300 ਜਣਿਆਂ ਉੱਪਰ ਇਹ ਟ੍ਰਾਇਲ ਕੀਤਾ ਜਾਵੇਗਾ।

WHO ਦੇ ਮੁਖੀ ਡਾ਼ ਟੈਡਰੋਸ ਅਦਾਨੋਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਹੈ, “ਕਈ ਦੇਸ਼ ਹੁਣ ਆਕਸੀਜ਼ਨ ਕੰਸਟਰੇਟਰ (ਮਸ਼ੀਨ) ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਮੇਂ ਇਸ ਮਸ਼ੀਨ ਦੀ ਮੰਗ ਪੂਰਤੀ ਨਾਲ ਜ਼ਿਆਦਾ ਹੋ ਗਈ ਹੈ।”

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)