85 ਸਾਲਾ ਦੇਵੁਮਾ ਨੂੰ ਕਿਵੇਂ ਸ਼ਮਸ਼ਾਨ ਤੋਂ ਜ਼ਿੰਦਗੀ ਤੇ ਆਨੰਦ ਮਿਲਿਆ
ਪ੍ਰਕਾਸ਼ਿਤ
ਗੁਜਰਾਤ ਦੇ ਪਿੰਡ ਰਵੀਆਨਾ ਦੀ 85 ਸਾਲਾ ਦੇਵੁਮਾ ਪਿਛਲੇ 18 ਸਾਲ ਤੋਂ ਸ਼ਮਸ਼ਾਨ ਘਾਟ ਦੀ ਦੇਖਭਾਲ ਕਰ ਰਹੇ ਹਨ। ਉਹ ਸ਼ਮਸ਼ਾਨ ਘਾਟ ਵਿੱਚ ਕਿਉਂ ਰਹਿੰਦੇ ਹਨ, ਜਾਣੋ ਉਨ੍ਹਾਂ ਦੀ ਕਹਾਣੀ।
ਵੀਡੀਓ- ਬੀਬੀਸੀ ਗੁਜਰਾਤੀ ਸੇਵਾ