ਗਾਰੇ ਨਾਲ ਕੀਤੀ ਕਲਾਕਾਰੀ ਨੂੰ ਸੋਸ਼ਲ ਮੀਡੀਆ ਰਾਹੀਂ ਕਿਵੇਂ ਦੇਸ ਭਰ ਵਿਚ ਪਹੁੰਚਾਇਆ?

ਵੀਡੀਓ ਕੈਪਸ਼ਨ, ਗਾਰੇ ਨਾਲ ਕੀਤੀ ਕਲਾਕਾਰੀ ਨੂੰ ਸੋਸ਼ਲ ਮੀਡੀਆ ਰਾਹੀਂ ਕਿਵੇਂ ਦੇਸ ਭਰ ਵਿਚ ਪਹੁੰਚਾਇਆ?
ਪ੍ਰਕਾਸ਼ਿਤ

ਗੁਜਰਾਤ ਦੇ ਇੱਕ ਪਿੰਡ ਵਿੱਚ ਰਹਿੰਦੇ ਇੱਕ ਕਲਾਕਾਰ ਨੇ ਗਾਰੇ ਨਾਲ ਕੀਤੀ ਕਲਾਕਾਰੀ ਨੂੰ ਸੋਸ਼ਲ ਮੀਡੀਆ ਰਾਹੀਂ ਦੇਸ ਭਰ ਵਿਚ ਮਸ਼ਹੂਰ ਕੀਤਾ ਹੈ।

ਮਾਜੀ ਖਾਨ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਦੁਨੀਆਂ ਨੂੰ ਇਸ ਬਾਰੇ ਪਤਾ ਲੱਗੇ।

ਰਿਪੋਰਟ- ਪ੍ਰਸ਼ਾਂਤ ਗੁਪਤਾ

ਐਡਿਟ- ਪ੍ਰੀਤ ਗਰਾਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ