ਨਿਰਮਲ ਸਿੱਧੂ: 'ਇੱਕ ਅਖਾੜੇ ਦੇ 40 ਰੁਪਏ ਮਿਲਦੇ ਸਨ... ਹੁਣ ਸੰਗੀਤ ਗੈਂਗਸਟਰਾਂ ਦੇ ਹੱਥ ਹੈ'

ਵੀਡੀਓ ਕੈਪਸ਼ਨ, ਨਿਰਮਲ ਸਿੱਧੂ: 'ਇੱਕ ਅਖਾੜੇ ਦੇ 40 ਰੁਪਏ ਮਿਲਦੇ ਸਨ... ਹੁਣ ਸੰਗੀਤ ਗੈਂਗਸਟਰਾਂ ਦੇ ਹੱਥ ਹੈ'
ਪ੍ਰਕਾਸ਼ਿਤ

ਨਿਰਮਲ ਸਿੱਧੂ ਪੰਜਾਬੀ ਦੇ ਉਨ੍ਹਾਂ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਕੁਝ ਗੀਤ ਦਹਾਕਿਆਂ ਤੋਂ ਮਸ਼ਹੂਰ ਹਨI ਉਦਾਸ ਗੀਤਾਂ ਨਾਲ ਨਾਮਣਾ ਖੱਟਣ ਵਾਲੇ ਨਿਰਮਲ ਸਿੱਧੂ ਹੁਣ ਉਦਾਸ ਹਨ ਕਿਉਂਕਿ "ਸੰਗੀਤ ਹੁਣ ਗੈਂਗਸਟਰਾਂ ਦੇ ਹੱਥ ਹੈ" ਅਤੇ "ਸਾਡੇ ਬੱਚੇ ਤਾਂ ਪੰਜਾਬੀ ਦੀ ਪੈਂਤੀ-ਅੱਖਰੀ ਵੀ ਨਹੀਂ ਪੜ੍ਹ ਸਕਦੇ"I

ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਇੰਸਟਾਗ੍ਰਾਮ ਲਾਈਵ ਰਾਹੀਂ ਹੋਈ ਗੱਲਬਾਤ ਦੇ ਮੁੱਖ ਅੰਸ਼ ਪੇਸ਼ ਹਨI

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ