1962 ਦੀ ਜੰਗ ਲੜਨ ਵਾਲੇ ਦਾ ਪੁੱਤ ਭਾਰਤ ਚੀਨ ਸਰਹੱਦ ’ਤੇ ਤੈਨਾਤ

ਵੀਡੀਓ ਕੈਪਸ਼ਨ, ਖੁਦ 1962 ਦੀ ਜੰਗ ਵਿੱਚ ਸ਼ਾਮਿਲ ਸਨ ਤੇ ਹੁਣ ਬੇਟਾ ਭਾਰਤ ਚੀਨ ਸਰਹੱਦ ’ਤੇ ਤਾਇਨਾਤ ਹੈ
ਪ੍ਰਕਾਸ਼ਿਤ

20 ਜਵਾਨਾਂ ਦੀ ਮੌਤ ਤੋਂ ਬਾਅਦ ਗਲਵਾਨ ਘਾਟੀ ਵਿੱਚ ਕੀ ਹੋ ਰਿਹਾ ਹੈ, ਇਹ ਹਾਲੇ ਵੀ ਸਾਫ ਨਹੀਂ ਹੈ।

ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਇਲਹੁਡ ਜੌਰਜ ਨਾਲ ਗੱਲਬਾਤ ਕੀਤੀ ਜੋ ਕਿ 1962 ਦੀ ਜੰਗ ਵਿੱਚ ਸ਼ਾਮਿਲ ਸਨ ਤੇ ਗਲਵਾਨ ਘਾਟੀ ਦੇ ਨੇੜੇ ਤਾਇਨਾਤ ਸਨ।

ਉਨ੍ਹਾਂ ਨੇ 1962 ਦੀ ਜੰਗ ਨੂੰ ਨੇੜੇਓਂ ਦੇਖਿਆ ਸੀ ਅਤੇ ਅੱਜ ਉਨ੍ਹਾਂ ਦਾ ਪੁੱਤ ਪੈਂਗਗੌਂਗ ਝੀਲ ਵਾਲੇ ਇਲਾਕੇ ਵਿੱਚ ਤਾਇਨਾਤ ਹੈ।

ਰਿਪੋਰਟ- ਆਮਿਰ ਪੀਰਜ਼ਾਦਾ/ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)