Coronavirus: ਭਾਰਤ ਵਿੱਚ ਕੇਸਾਂ ’ਚ ਰਿਕਾਰਡ ਵਾਧਾ

ਵੀਡੀਓ ਕੈਪਸ਼ਨ, 19 ਜੂਨ ਦਾ ਕੋਰੋਨਾਵਾਇਰਸ ਰਾਊਂਡਅਪ
ਪ੍ਰਕਾਸ਼ਿਤ

ਹਰ ਕਿਸੇ ਨੂੰ ਇਹੀ ਇੰਤਜ਼ਾਰ ਹੈ ਕਿ ਟੀਕਾ ਕਦੋਂ ਆਵੇਗਾ, WHO ਨੇ ਹੁਣ ਕੋਰੋਨਾ ਦੇ ਟੀਕੇ ਬਾਰੇ ਵੀ ਇੱਕ ਉਮੀਦ ਜਗਾਈ ਹੈ। ਉੱਧਰ ਬ੍ਰਿਟੇਨ ’ਚ ਦੱਖਣ-ਏਸ਼ੀਆਈ ਲੋਕਾਂ ਦੇ ਮਰਨ ਦਾ ਵਧੇਰੇ ਖਦਸ਼ਾ ਨਜ਼ਰ ਆ ਰਿਹਾ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਮਾਮਲਿਆਂ ਦਾ ਨਵਾਂ ਰਿਕਾਰਡ ਬਣ ਗਿਆ ਹੈ — ਕੋਰੋਨਾਵਾਇਰਸ ਨਾਲ ਜੁੜੀਆਂ ਖਬਰਾਂ ਦਾ ਰਾਊਂਡ-ਅਪ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)