India-China border: ਝੜਪ ’ਚ ਮਾਰੇ ਗਏ ਫੌਜੀਆਂ ਦੀਆਂ ਦੇਹਾਂ ਪੰਜਾਬ ਪਹੁੰਚੀਆਂ, ‘ਦੇਣਾ ਨਹੀਂ ਦੇ ਸਕਦੇ’
ਪ੍ਰਕਾਸ਼ਿਤ
ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ 15 ਜੂਨ ਦੀ ਝੜਪ ਵਿੱਚ ਮਾਰੇ ਗਏ ਫੌਜੀਆਂ ਦੀਆਂ ਦੇਹਾਂ ਜਦੋਂ ਉਨ੍ਹਾਂ ਦੇ ਘਰ ਪੰਜਾਬ ਪਹੁੰਚੀਆਂ ਅਤੇ ਸਰਕਾਰੀ ਮਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਮੌਕੇ ਤੇ ਪਹੁੰਚੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਮਾਰੇ ਗਏ ਜਵਾਨਾਂ ਦੀ ਯਾਦਗਾਰ ਕਾਇਮ ਕੀਤੀ ਜਾਵੇ।
ਰਿਪੋਰਟ: ਸੁਖਚਰਨ ਪ੍ਰੀਤ, ਸੁਰਿੰਦਰ ਮਾਨ