India-China tension: ਜਦੋਂ ਨਹਿਰੂ ਨੇ ਚੀਨ ਦੇ PM ਦਾ ਸੁਆਗਤ ਕੀਤਾ ਪਰ 2 ਸਾਲ ਬਾਅਦ ਹੋਈ ਜੰਗ

ਵੀਡੀਓ ਕੈਪਸ਼ਨ, ਚੀਨ-ਭਾਰਤ ਤਣਾਅ: 1962 ਦੀ ਜੰਗ ਵੇਲੇ ਦਿੱਲੀ ਦਾ ਮਾਹੌਲ
ਪ੍ਰਕਾਸ਼ਿਤ

ਕਦੇ ਦੋਸਤ ਕਦੇ ਦੁਸ਼ਮਣ, ਇਹ ਭਾਰਤ-ਚੀਨ ਦੇ ਸਬੰਧਾਂ ਦੀ ਵਿਆਖਿਆ ਹੋ ਸਕਦੀ ਹੈ।

ਦੋਵਾਂ ਦੇਸਾਂ ਨੇ 1954 ਵਿੱਚ ਪੰਚਸ਼ੀਲ ਸਮਝੌਤੇ ਤੇ ਹਸਤਾਖ਼ਰ ਕੀਤੇ ਪਰ 1960ਵਿਆਂ ਵਿੱਚ ਸੰਕਟ ਗਹਿਰਾਇਆ ਜੋ ਅਜੇ ਦੋਵਾਂ ਦੇਸ਼ਾਂ ਵਿਚਾਲੇ ਅੱਜ ਵੀ ਬਰਕਾਰ ਹੈ।

ਇਹ ਦ੍ਰਿਸ਼ ਦੱਸਦੇ ਹਨ ਕਿ 1962 ਦੇ ਭਾਰਤ-ਚੀਨ ਜੰਗ ਅਤੇ 1967 ਵਿੱਚ ਨਾਥੂ ਲਾ ’ਤੇ ਸੰਘਰਸ਼ ਦਿੱਲੀ ਵਿੱਚ ਕੀ ਮਾਹੌਲ ਸੀ।

ਆਵਾਜ਼: ਸੁਮਨਦੀਪ ਕੌਰ, ਪ੍ਰੋਡਿਊਸਰ: ਜਾਹਨਵੀ ਮੂਲੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)