Coronavirus Round-up: ਪੰਜਾਬ ਕੋਰੋਨਾ ਦੇ ਬਾਵਜੂਦ ਫੌਜੀਆਂ ਦੇ ਸਸਕਾਰ ਉੱਤੇ ਸੈਂਕੜਿਆਂ ਦਾ ਇਕੱਠ

ਵੀਡੀਓ ਕੈਪਸ਼ਨ, ਪੰਜਾਬ ਵਿਚ ਕੋਰੋਨਾ ਦੇ ਬਾਵਜੂਦ ਫੌਜੀਆਂ ਦੇ ਸਸਕਾਰ ਉੱਤੇ ਪਹੁੰਚੇ ਸੈਂਕੜੇ ਲੋਕ
ਪ੍ਰਕਾਸ਼ਿਤ

ਜਗਨਨਾਥ ਯਾਤਰਾ ਉੱਤੇ ਪਾਬੰਦੀ ਲਾਉਣ ਸਮੇਂ ਕੀ ਦਿੱਤੀ ਸੁਪਰੀਮ ਕੋਰਟ ਨੇ ਦਲੀਲ, ਦਿੱਲੀ ਸਰਕਾਰੀ ਨੇ ਕੋਰੋਨਾ ਟੈਸਟ ਦਾ ਕਿੰਨਾ ਰੇਟ ਕੀਤਾ ਫਿਕਸ ਤੇ ਰੂਸ ਵਿਚ ਕਿੰਨੇ ਡਾਕਟਰਾਂ ਦੀ ਹੋਈ ਮੌਤ, ਇਹ ਸਭ 18 ਜੂਨ ਦੇ ਕੋਰੋਨਾ ਰਾਊਡ ਅਪ ਵਿੱਚ। ਬੀਬੀਸੀ ਪੱਤਰਕਾਰ ਸੁਮਨਦੀਪ ਕੌਰ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)