ਪੰਜਾਬ ਦੇ TET-ਪਾਸ ਬੇਰੁਜ਼ਗਾਰ ਅਧਿਆਪਕ ਝੋਨਾ ਲਾਉਣ ਨੂੰ ਮਜਬੂਰ

ਵੀਡੀਓ ਕੈਪਸ਼ਨ, ਪੰਜਾਬ ਵਿੱਚ ਪੜ੍ਹ-ਲਿਖ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਬੇਰੁਜ਼ਗਾਰਾਂ ਦਾ ਦਰਦ
ਪ੍ਰਕਾਸ਼ਿਤ

ਪੰਜਾਬ ਆਰਥਿਕ ਸਰਵੇਖਣ 2019-20 ਦੀ ਰਿਪੋਰਟ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਨੌਜਵਾਨ ਦੀ ਇੱਛਾਵਾਂ ਅਤੇ ਉਪਲਬਧ ਨੌਕਰੀਆਂ ਦੇ ਅਵਸਰਾਂ ਦਰਮਿਆਨ ਅਸੰਤੁਲਨ ਰਾਜ ਵਿੱਚ ਨੌਜਵਾਨਾਂ ਦਰਮਿਆਨ ਵੱਧ ਰਹੀ ਬੇਰੁਜ਼ਗਾਰੀ ਦਾ ਕਾਰਨ ਹੈ।

ਸੂਬੇ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਘਰ ਘਰ ਰੋਜ਼ਗਾਰ ਦਾ ਨਾਅਰਾ ਵੋਟਾਂ ਸਮੇਂ ਦਿੱਤਾ ਸੀ ਇਸ ਤਹਿਤ ਸਰਕਾਰ ਨੇ ਸੂਬੇ ਵਿਚ ਨੌਕਰੀਆਂ ਮੇਲੇ ਅਤੇ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮਾਂ ਲਾਗੂ ਕੀਤੀਆਂ ਸਨ।

ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)