India China Border: ‘ਦੇਸ਼ ਲਈ ਕੁਰਬਾਨੀ ਦੇ ਗਿਆ ਪਰ ਅਸੀਂ ਯਾਰ ਗੁਆ ਲਿਆ’

ਵੀਡੀਓ ਕੈਪਸ਼ਨ, ‘ਦੇਸ਼ ਲਈ ਕੁਰਬਾਨੀ ਦੇ ਗਿਆ ਪਰ ਅਸੀਂ ਯਾਰ ਗੁਆ ਲਿਆ’
ਪ੍ਰਕਾਸ਼ਿਤ

ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾਂ ਦਾ ਰਹਿਣ ਵਾਲਾ 22 ਸਾਲਾ ਗੁਰਤੇਜ ਸਿੰਘ ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ ਵਿੱਚ ਮਾਰੇ ਗਏ 20 ਫੌਜੀਆਂ ਵਿੱਚ ਸ਼ਾਮਲ ਸੀ।

ਗੁਰਤੇਜ ਦੇ ਪਿਤਾ ਵਿਰਸਾ ਸਿੰਘ ਨੇ ਪੰਦਰਾਂ ਤਰੀਕ ਨੂੰ ਆਪਣੇ ਵੱਡੇ ਪੁੱਤਰ ਦਾ ਵਿਆਹ ਕੀਤਾ ਸੀ ਤੇ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਉਸ ਨੇ ਗੁਰਤੇਜ ਨੂੰ ਫੋਨ ਵੀ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)