ਭਾਰਤ-ਚੀਨ ਦੀ ਫੌਜੀ ਝੜਪ 'ਚ ਗੁਰਦਾਸਪੁਰ ਦੇ ਸਤਿਨਾਮ ਤੇ ਪਟਿਆਲਾ ਦੇ ਮਨਦੀਪ ਨੇ ਵੀ ਜਾਨ ਗੁਆਈ

ਵੀਡੀਓ ਕੈਪਸ਼ਨ, ਭਾਰਤ-ਚੀਨ ਦੀ ਫੌਜੀ ਝੜਪ ਚ ਗੁਰਦਾਸਪੁਰ ਦੇ ਸਤਿਨਾਮ ਤੇ ਪਟਿਆਲਾ ਦੇ ਮਨਦੀਪ ਨੇ ਵੀ ਜਾਨ ਗੁਆਈ
ਪ੍ਰਕਾਸ਼ਿਤ

ਭਾਰਤ-ਚੀਨ ਦੀ ਫੌਜੀ ਝੜਪ ਵਿੱਚ ਪੰਜਾਬ ਦੇ ਚਾਰ ਜਵਾਨਾਂ ਦੀ ਵੀ ਮੌਤ ਹੋਈ ਹੈ। ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਿਨਾਮ ਸਿੰਘ ਦੇ ਪਿੰਡ ਵਿੱਚ ਉਨ੍ਹਾਂ ਦੀ ਮੌਤ ਮਗਰੋਂ ਸੋਗ ਦਾ ਮਾਹੌਲ ਹੈ। ਉੱਧਰ ਪਟਿਆਲਾ ਦੇ ਪਿੰਡ ਘਨੌਰ ਦੇ ਮਨਦੀਪ ਸਿੰਘ ਵੀ ਫੌਜੀ ਝੜਪ ਵਿੱਚ ਮਾਰੇ ਗਏ।

ਰਿਪੋਰਟ - ਅਰਵਿੰਦ ਛਾਬੜਾ ਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)