ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਉਕਸਾਉਣ ’ਤੇ ਜਵਾਬ ਦੇਣ ਦੇ ਕਾਬਿਲ ਹੈ-ਮੋਦੀ
ਪ੍ਰਕਾਸ਼ਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਸਰਹੱਦ ’ਤੇ ਮਾਰੇ ਗਏ ਜਵਾਨਾਂ ਬਾਰੇ ਪਹਿਲੀ ਵਾਰੀ ਪ੍ਰਤੀਕਰਮ ਦਿੱਤਾ।
ਉਹ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਕਰ ਰਹੇ ਸਨ। ਇਸ ਦੌਰਾਨ ਇਨ੍ਹਾਂ ਉਨ੍ਹਾਂ ਨੇ ਦੋ ਮਿੰਟ ਦਾ ਮੌਨ ਰੱਖਿਆ।
ਪੀਐੱਮ ਮੋਦੀ ਨੇ ਕਿਹਾ, “ਸਾਡੇ ਜਵਾਨਾਂ ਦੀ ਕੁਰਬਾਨੀ ਬਰਬਾਦ ਨਹੀਂ ਹੋਵੇਗੀ। ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਉਕਸਾਉਣ ’ਤੇ ਜਵਾਬ ਦੇਣ ਦੇ ਕਾਬਿਲ ਹਾਂ।”