ਭਾਰਤ, ਚੀਨ ਦੇ ਝਗੜੇ ਪਿੱਛੇ 'ਕੋਈ ਤੀਜਾ': ਇਹ ਕੌਣ ਕਹਿ ਰਿਹਾ ਹੈ...
ਪ੍ਰਕਾਸ਼ਿਤ
ਭਾਰਤ ਤੇ ਚੀਨ ਦੇ ਸਿਆਸੀ ਰਿਸ਼ਤਿਆਂ ਦੇ ਵਿਸ਼ਲੇਸ਼ਕ ਫੁਨਚੋਕ ਸਤੋਬਦਾਨ ਨੇ ਸਰਹੱਦ 'ਤੇ ਵਿਗੜੇ ਹਾਲਾਤ ਬਾਰੇ ਕੀ ਕਿਹਾ?
ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਸਤੋਬਦਾਨ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਝਗੜੇ ਪਿੱਛੇ "ਕੋਈ ਤੀਜਾ ਆਦਮੀ" ਹੈI ਕਿਸ ਪਾਸੇ ਹੈ ਉਨ੍ਹਾਂ ਦਾ ਇਸ਼ਾਰਾ, ਇਸ ਬਾਰੇ ਅਤੇ ਹੋਰ ਇਸ ਨਾਲ ਜੁੜੇ ਮੁੱਦਿਆਂ ਉੱਤੇ ਗੱਲਬਾਤ ਦੇ ਮੁੱਖ ਅੰਸ਼।