You’re viewing a text-only version of this website that uses less data. View the main version of the website including all images and videos.
India China Border: ਸਾਬਕਾ ਜਨਰਲ ਕਿਉਂ ਮੰਨਦੇ ਹਨ ਕਿ ਭਾਰਤ-ਚੀਨ ਦੀ ਝੜਪ ਦਾ ਕੋਈ ਲੰਮਾ ਅਸਰ ਨਹੀਂ ਪਵੇਗਾ
ਪ੍ਰਕਾਸ਼ਿਤ
ਚੀਨ ਤੇ ਭਾਰਤ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਕੀ? 15 ਜੂਨ ਦੀ ਹਿੰਸਕ ਘਟਨਾ ਤੋਂ ਪਹਿਲਾਂ ਕੁਝ ਮੀਡੀਆ ਅਦਾਰੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਹਿ ਰਹੇ ਸਨ ਕਿ ਦੋਵਾਂ ਪੱਖਾਂ ਨੇ ਸਰਹੱਦ ਉੱਤੇ ਫਿਲਹਾਲ ਸ਼ਾਂਤੀ ਬਣਾਏ ਰੱਖਣ ਦਾ ਫੈਸਲਾ ਕਰ ਲਿਆ ਹੈ, ਫਿਰ ਇਹ ਕਿਵੇਂ ਹੋ ਗਿਆ?
ਇਸ ਬਾਰੇ ਬੀਬੀਸੀ ਨੇ ਲੈਫ਼ਟੀਨੈਂਟ ਜਨਰਲ ਐੱਸਐੱਲ ਨਰਸਿਮਹਨ (ਸੇਵਾਮੁਕਤ) ਨਾਲ ਗੱਲ ਕੀਤੀ ਜੋ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਹਨ