India China Border: ਸਾਬਕਾ ਜਨਰਲ ਕਿਉਂ ਮੰਨਦੇ ਹਨ ਕਿ ਭਾਰਤ-ਚੀਨ ਦੀ ਝੜਪ ਦਾ ਕੋਈ ਲੰਮਾ ਅਸਰ ਨਹੀਂ ਪਵੇਗਾ

ਵੀਡੀਓ ਕੈਪਸ਼ਨ, ਚੀਨ-ਭਾਰਤ ਝੜਪ: ਸਾਬਕਾ ਜਨਰਲ ਕਿਉਂ ਮੰਨਦੇ ਹਨ ਕਿ ਭਾਰਤ-ਚੀਨ ਦੀ ਝੜਪ ਦਾ ਕੋਈ ਲੰਮਾ ਅਸਰ ਨਹੀਂ ਪਵੇਗਾ
ਪ੍ਰਕਾਸ਼ਿਤ

ਚੀਨ ਤੇ ਭਾਰਤ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਕੀ? 15 ਜੂਨ ਦੀ ਹਿੰਸਕ ਘਟਨਾ ਤੋਂ ਪਹਿਲਾਂ ਕੁਝ ਮੀਡੀਆ ਅਦਾਰੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਹਿ ਰਹੇ ਸਨ ਕਿ ਦੋਵਾਂ ਪੱਖਾਂ ਨੇ ਸਰਹੱਦ ਉੱਤੇ ਫਿਲਹਾਲ ਸ਼ਾਂਤੀ ਬਣਾਏ ਰੱਖਣ ਦਾ ਫੈਸਲਾ ਕਰ ਲਿਆ ਹੈ, ਫਿਰ ਇਹ ਕਿਵੇਂ ਹੋ ਗਿਆ?

ਇਸ ਬਾਰੇ ਬੀਬੀਸੀ ਨੇ ਲੈਫ਼ਟੀਨੈਂਟ ਜਨਰਲ ਐੱਸਐੱਲ ਨਰਸਿਮਹਨ (ਸੇਵਾਮੁਕਤ) ਨਾਲ ਗੱਲ ਕੀਤੀ ਜੋ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)