ਮੰਨਤ ਨੂਰ ਨੂੰ ਲੌਂਗ ਲਾਚੀ ਗਾਣੇ ਦਾ ਮੌਕਾ ਕਿਵੇਂ ਮਿਲਿਆ

ਵੀਡੀਓ ਕੈਪਸ਼ਨ, ਮੰਨਤ ਨੂਰ ਨੂੰ ਲੌਂਗ ਲਾਚੀ ਗਾਣੇ ਦਾ ਮੌਕਾ ਕਿਵੇਂ ਮਿਲਿਆ
ਪ੍ਰਕਾਸ਼ਿਤ

ਲੌਂਗ ਲਾਚੀ ਗਾਣੇ ਨਾਲ ਮਸ਼ਹੂਰ ਹੋਈ ਮੰਨਤ ਨੂਰ ਦੀ ਗਾਇਕੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?

ਮੰਨਤ ਨੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਡੁਈਟ ਗਾਣੇ ਨਹੀਂ ਗਾਏ ਕਿਉਂਕਿ ਉਹ ਨਿਭਾ ਨਹੀਂ ਸਕਦੀ ਸੀ।

ਰਿਪੋਰਟ- ਸੁਨੀਲ ਕਟਾਰੀਆ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)