ਸੁਸ਼ਾਂਤ ਰਾਜਪੂਤ ਨੂੰ ਅਕਸ਼ੇ ਨੇ ਇੰਜ ਚੇਤੇ ਕੀਤਾ

ਵੀਡੀਓ ਕੈਪਸ਼ਨ, ਸੁਸ਼ਾਂਤ ਰਾਜਪੂਤ ਨੂੰ ਅਕਸ਼ੇ ਨੇ ਇੰਜ ਚੇਤੇ ਕੀਤਾ
ਪ੍ਰਕਾਸ਼ਿਤ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਫਿਲਮੀ ਤੇ ਸਿਆਸੀ ਹਸਤੀਆਂ ਨੇ ਆਪਣੀ ਸ਼ਰਧਾਂਜਲੀ ਦਿੱਤੀ ਹੈ। ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਂਦਰਾ ਵਿਖੇ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਅਜੇ ਸਾਫ਼ ਨਹੀਂ ਹੋ ਸਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)