ਉਹ ਸ਼ਖ਼ਸ ਜੋ ਐਂਬੂਲੈਂਸ ਦੀ ਉਡੀਕ 'ਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ
ਪ੍ਰਕਾਸ਼ਿਤ
ਤੇਲੰਗਾਨਾ ਦੇ ਮੈਡਕ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਸੜਕ ਕਿਨਾਰੇ ਮਦਦ ਦੀ ਗੁਹਾਰ ਲਗਾਉਂਦੇ ਹੋਈ ਮੌਤ। ਐਂਬੂਲੈਂਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਸਮਝਿਆ ਤੇ ਪੀਪੀਈ ਕਿੱਟਾਂ ਨਾ ਹੋਣ ਦਾ ਹਵਾਲਾ ਦੇ ਕੇ ਹਸਪਤਾਲ ਨਹੀਂ ਲੈ ਕੇ ਗਏ।
ਸੁਵਿਧਾ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਰਿਪੋਰਟ- ਦੀਪਤੀ ਬਤਿਨੀ