ਕੋਰੋਨਾਵਾਇਰਸ: ਦਿੱਲੀ ਵਿੱਚ ਮਾਸਕ ਨਾ ਪਾਉਣ ’ਤੇ ਲੱਗੇਗਾ ਜੁਰਮਾਨਾ- ਰਾਊਂਡਅਪ
ਪ੍ਰਕਾਸ਼ਿਤ
ਦਿੱਲੀ ਵਿੱਚ ਟਰੇਨ ਦੇ ਕੋਚਾਂ ਰਾਹੀਂ ਪੂਰੀ ਕੀਤੀ ਜਾਵੇਗੀ ਬੈੱਡਾਂ ਦੀ ਕਮੀ, ਤੇ ਨਾਲ ਹੀ ਤਿੰਨ ਗੁਣੇ ਟੈਸਟ ਕਰਨ ਦਾ ਕੀਤਾ ਗਿਆ ਦਾਅਵਾ ਤੇ ਚੀਨ ਵਿੱਚ ਫਿਰ ਕੋਰੋਨਾਵਾਇਰਸ ਦੇ ਮਾਮਲੇ ਆਏ ਸਾਹਮਣੇ। 14 ਜੂਨ ਦੇ ਕੋਰੋਨਾਵਇਰਸ ਰਾਊਂਡਅਪ ਅਹਿਮ ਖ਼ਬਰਾਂ, ਰਿਪੋਰਟ ਪ੍ਰਿਅੰਕਾ ਧੀਮਾਨ, ਬੀਬੀਸੀ ਪੱਤਰਕਾਰ