ਰੌਸ਼ਨ ਪ੍ਰਿੰਸ: ਮੇਰੇ ਗੀਤ 100 ਮਿਲੀਅਨ ਨਹੀਂ ਜਾਂਦੇ ਪਰ ਦਿਲਾਂ ਤੱਕ ਪਹੁੰਚਦੇ ਨੇ

ਵੀਡੀਓ ਕੈਪਸ਼ਨ, ਰੋਸ਼ਨ ਪ੍ਰਿੰਸ ਨੇ ਨਵੇਂ ਕਲਾਕਾਰਾਂ ਨੂੰ ਕੀ ਦਿੱਤੀ ਸਲਾਹ
ਪ੍ਰਕਾਸ਼ਿਤ

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਆਪਣੇ ਗੀਤਾਂ, ਨਵੇਂ ਕਲਾਕਰਾਂ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)