ਕੋਰੋਨਾਵਾਇਰਸ: ਕੀ ਪੰਜਾਬ ਦੀ 2.8 ਕਰੋੜ ਦੀ ਆਬਾਦੀ ਲਈ 1900 ਬੈੱਡ ਕਾਫੀ ਹਨ?
ਪ੍ਰਕਾਸ਼ਿਤ
2 ਕਰੋੜ 80 ਲੱਖ ਦੀ ਆਬਾਦੀ ਲਈ ਕੁੱਲ 1916 ਬੈੱਡ ਅਤੇ 197 ਵੈਂਟੀਲੇਟਰ ਹਨ। ਕੀ ਪੰਜਾਬ ਦੇ ਰਹਿਣ ਵਾਲੇ ਮਹਿਫ਼ੂਜ਼ ਹਨ?ਇਸ ਪ੍ਰਸ਼ਨ ਤੇ ਆਉਣ ਤੋਂ ਪਹਿਲਾਂ ਕੁੱਝ ਅਹਿਮ ਅੰਕੜੇ ਵੇਖ ਲੈਂਦੇ ਹਾਂ।
ਰਿਪੋਰਟ- ਅਰਵਿੰਦ ਛਾਬਡ਼ਾ
ਸ਼ੂਟ, ਐਡਿਟ- ਗੁਲਸ਼ਨ ਕੁਮਾਰ