ਪੰਜਾਬ 'ਚ ਕੋਰੋਨਾਵਾਇਰਸ ਲੌਕਡਾਊਨ: ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ’ਤੇ ਇਹ ਨਜ਼ਾਰਾ ਦਿਖਿਆ

ਵੀਡੀਓ ਕੈਪਸ਼ਨ, ਪੰਜਾਬ ਲੌਕਡਾਊਨ: ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ’ਤੇ ਇਹ ਨਜ਼ਾਰਾ ਦਿਖਿਆ
ਪ੍ਰਕਾਸ਼ਿਤ

ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਸ਼ਨੀਵਾਰ ਨੂੰ ਲੱਗੇ ਲੌਕਡਾਊਨ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡੇ ’ਤੇ ਸੁੰਨ ਪਸਰੀ ਹੋਈ ਦਿਖੀ

ਹਾਲਾਂਕਿ, ਲੌਕਡਾਊਨ ਦੀ ਜਾਣਕਾਰੀ ਨਾ ਹੋਣ ਕਰਕੇ ਕੁਝ ਯਾਤਰੀ ਬੱਸ ਅੱਡਿਆਂ ’ਤੇ ਖੱਜਣ ਖੁਆਰ ਹੁੰਦੇ ਨਜ਼ਰ ਆਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)