ਕੋਰੋਨਾਵਾਇਰਸ ਲੌਕਡਾਊਨ ਤੇ ਜਾਵੇਦ ਅਖ਼ਤਰ ਦੇ ਬੋਲ: 'ਅਮੀਰੀ ਤੇ ਗ਼ਰੀਬੀ ਬਸ ਇਹ ਦੋ ਜਾਤਾਂ ਹਨ, ਬਾਕੀ ਸਭ ਝੂਠੀਆਂ ਗੱਲਾਂ ਹਨ'

ਵੀਡੀਓ ਕੈਪਸ਼ਨ, 'ਅਮੀਰ ਤੇ ਗ਼ਰੀਬ ਬਸ ਇਹ ਦੋ ਜਾਤਾਂ ਹਨ, ਬਾਕੀ ਸਭ ਝੂਠ ਗੱਲਾਂ ਹਨ'
ਪ੍ਰਕਾਸ਼ਿਤ

ਮਸ਼ਹੂਰ ਗੀਤਕਾਰ ਤੇ ਕਵੀ ਜਾਵੇਦ ਅਖ਼ਤਰ ਨੇ ਪਰਵਾਸੀ ਮਜ਼ਦੂਰਾਂ 'ਤੇ ਲਿਖੀ ਕਵਿਤਾ ਸੁਣਾਈ। ਲੌਕਡਾਊਨ ਵਿੱਚ ਜੋ ਕੁਝ ਵੀ ਪਰਵਾਸੀ ਮਜ਼ਦੂਰਾਂ ਨਾਲ ਹੋਇਆ ਉਸ ਨੂੰ ਇਹ ਕਵਿਤਾ ਇੱਕ ਢੁਕਵਾਂ ਰੂਪ ਦਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)