ਕੋਰੋਨਾਵਾਇਰਸ: ਭਵਿੱਖ ਵਿੱਚ ਧਾਰਮਿਕ ਆਸਥਾ ਕਿਹੋ ਜਿਹੀ ਹੋਵੇਗੀ?
ਪ੍ਰਕਾਸ਼ਿਤ
ਲੌਕਡਾਊਨ ਹਟਣ ਦੇ ਨਾਲ ਦੇਸ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ। ਚਲੋ ਵੇਖਦੇ ਹਾਂ ਭਵਿੱਖ ਵਿੱਚ ਧਾਰਮਿਕ ਆਸਥਾ ਕਿਹੋ ਜਿਹੀ ਹੋਵੇਗੀ ਅਤੇ ਕੀ-ਕੀ ਬਦਲਾਅ ਆ ਸਕਦੇ ਹਨ।
ਚਿੱਤਰ- ਪੁਨੀਤ ਕੁਮਾਰ
ਪ੍ਰੋਡਿਊਸਰ- ਨਿਕਿਤਾ ਮਨਧਾਨੀ
ਆਵਾਜ਼- ਪ੍ਰਿਅੰਕਾ ਧੀਮਾਨ