ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਕੀ ਕਹਿੰਦੇ ਹਨ ਲੋਕ
ਪ੍ਰਕਾਸ਼ਿਤ
ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਬਾਰੇ ਕੀ ਸੋਚਦੇ ਹਨ ਲੋਕ? ਦੇਸ ’ਚ ਪੈਟਰੋਲ ਦੀ ਕੀਮਤ 57 ਪੈਸੇ ਵਧਾ ਦਿੱਤੀ ਗਈ ਹੈ ਜਦੋਂਕਿ ਡੀਜ਼ਲ ਦੀ ਕੀਮਤ 59 ਪੈਸੇ ਵਧਾਈ ਗਈ।