ਕੋਰੋਨਾਵਾਇਰਸ ਤੇ ਲੌਕਡਾਊਨ ਦੌਰਾਨ ਡਾਊਨ ਸਿੰਡਰੌਮ ਬੱਚਿਆਂ ਦਾ ਕਿਵੇਂ ਧਿਆਨ ਰੱਖੀਏ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਤੇ ਲੌਕਡਾਊਨ ਦੌਰਾਨ ਡਾਊਨ ਸਿੰਡਰੌਮ ਬੱਚਿਆਂ ਦਾ ਇੰਜ ਧਿਆਨ ਰੱਖੋ
ਪ੍ਰਕਾਸ਼ਿਤ

ਲੌਕਡਾਊਨ ਦੌਰਾਨ ਜਦੋਂ ਆਨਲਾਈਨ ਥੈਰੇਪੀ ਸੈਸ਼ਨ ਨਹੀਂ ਹੋ ਸਕਦੇ ਫਿਰ ਵੀ ਡਾਊਨ ਸਿੰਡਰੌਮ ਬੱਚੇ ਕਾਫ਼ੀ ਕੁਝ ਘਰ ਵਿੱਚ ਹੀ ਸਿੱਖ ਸਕਦੇ ਹਨ।

ਅਜਿਹੀ ਹੀ ਇੱਕ ਬੱਚੀ ਦੀ ਮਾਂ ਅੱਤੇ ਪੱਤਰਕਾਰ ਸ਼ਿਵਾਨੀ ਢਿੱਲਣ ਆਪਣਾ ਤਜੁਰਬਾ ਸਾਂਝਾ ਕਰ ਰਹੇ ਹਨ।

ਰਿਪੋਰਟ- ਸੁਸ਼ੀਲਾ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)