ਕੋਰੋਨਾਵਾਇਰਸ ਰਾਊਂਡਅਪ: ਕੋਰੋਨਾ ਸੰਕਟ ਦੌਰਾਨ ਭਾਰਤ ਕਿਸ ਨੂੰ ਮੰਨ ਰਿਹਾ ਚੰਗੀ ਖ਼ਬਰ
ਪ੍ਰਕਾਸ਼ਿਤ
ਕੋਰੋਨਾਵਾਇਰਸ ਰਾਊਂਡਅਪ ਵਿੱਚ ਜਾਣੋਂ ਮਹਾਮਾਰੀ ਬਾਰੇ ਪੰਜਾਬ, ਦੇਸ਼ ਅਤੇ ਦੁਨੀਆਂ ਦਾ ਮੁੱਖ ਘਟਨਾਕ੍ਰਮ। ਆਈਸੀਐੱਆਰ ਨੇ ਕਿਹਾ ਹੈ ਕਿ ਫ਼ਿਲਹਾਲ ਦੇਸ਼ ਵਿੱਚ ਮਹਾਮਾਰੀ ਦਾ ਸਮਾਜਿਕ ਫੈਲਾਅ ਨਹੀਂ ਹੋਇਆ ਹੈ ਪਰ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਰਿਪੋਰਟ-ਇੰਦਰਜੀਤ ਕੌਰ,ਐਡਿਟ-ਰਾਜਨ ਪਪਨੇਜਾ।