ਕੋਰੋਨਾਵਾਇਰਸ: ਇਨ੍ਹਾਂ ਪੰਜਾਬੀਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਕਿਵੇਂ ਲੋਕਾਂ ਨੂੰ ਜੋੜਿਆ
ਪ੍ਰਕਾਸ਼ਿਤ
ਗੱਬਰ ਸੰਗਰੂਰ ਤੇ ਗੁਰਜਿੰਦਰ ਇੱਕ-ਦੂਜੇ ਲਈ ਅਜਨਬੀ ਸਨ ਪਰ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦੇ ਮਕਸਦ ਨੇ ਇਨ੍ਹਾਂ ਨੂੰ ਜੋੜ ਦਿੱਤਾ। ਇਨ੍ਹਾਂ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦਸ ਤੋਂ ਵੱਧ ਬੱਸਾਂ ਮਜ਼ਦੂਰਾਂ ਦੀ ਭੇਜ ਚੁੱਕੇ ਹਨ।
ਰਿਪੋਰਟ - ਨਵਦੀਪ ਕੌਰ