ਕੋਰੋਨਾਵਾਇਰਸ ਰਾਊਂਡਅਪ: UK ਜਾਣ ਵਾਲੇ ਯਾਤਰੀ ਧਿਆਨ ਦੇਣ, ਨਿਊਜ਼ੀਲੈਂਡ ਤੋਂ ਆਈ ਖੁਸ਼ਖਬਰੀ
ਪ੍ਰਕਾਸ਼ਿਤ
ਯੂਕੇ ਜਾਣ ਵਾਲੇ ਯਾਤਰੀ ਧਿਆਨ ਦੇਣ, ਨਿਊਜ਼ੀਲੈਂਡ ਤੋਂ ਆਈ ਖੁਸ਼ਖਬਰੀ ਅਤੇ ਲੌਕਡਾਊਨ ਕਰਕੇ ਟਲੇ ਵਿਆਹ ਵਾਲੇ ਲਾੜਾ-ਲਾੜੀ ਗੁਰਦੁਆਰੇ ਲਾਵਾਂ ਲੈਣ ਮਗਰੋਂ ਕੀ ਬੋਲੇ। ਦੇਸ-ਦੁਨੀਆਂ ਵਿੱਚ ਕੋਰੋਨਾਵਾਇਰਸ ਸਬੰਧਿਤ ਕੀ ਕੁਝ ਵਾਪਰਿਆ ਇੱਕ ਨਜ਼ਰ।
(ਰਿਪੋਰਟ- ਇੰਦਰਜੀਤ ਕੌਰ, ਐਡਿਟ- ਰਾਜਨ ਪਪਨੇਜਾ)