ਧਾਰਮਿਕ ਥਾਵਾਂ ਖੁੱਲ੍ਹੀਆਂ: ਸ਼ਰਧਾਲੂ ਕਹਿੰਦੇ, 'ਪਹਿਲਾਂ ਵਾਂਗ ਰੌਣਕਾਂ ਵਧਣ'
ਪ੍ਰਕਾਸ਼ਿਤ
ਸਰਕਾਰ ਤੇ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਤੋਂ ਲੈ ਕੇ ਨਾਢਾ ਸਾਹਿਬ ਤੱਕ ਸੰਗਤਾਂ ਨੇ ਟੇਕਿਆ ਮੱਥਾ।
(ਰਿਪੋਰਟ: ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ)