ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਇਹ ਹਨ ਨਿਯਮ

ਵੀਡੀਓ ਕੈਪਸ਼ਨ, ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਇਹ ਹਨ ਨਿਯਮ
ਪ੍ਰਕਾਸ਼ਿਤ

8 ਜੂਨ ਤੋਂ ਪਾਰਿਮਕ ਸਥਾਨ, ਮਾਲਜ਼, ਹੋਟਲ ਆਦਿ ਖੋਲ੍ਹਣ ਦੀ ਵੱਡੇ ਪੱਧਰ 'ਤੇ ਸਾਰੇ ਖੇਤਰ ਵਿੱਚ ਤਿਆਰੀ ਚੱਲ ਰਹੀ ਹੈ। ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ਾਂ ਦਾ ਇੰਤਜ਼ਾਰ ਸੀ ਉਹ ਵੀ ਹੁਣ ਜਾਰੀ ਕੀਤੇ ਗਏ ਹਨ।

ਰਿਪੋਰਟ- ਅਰਵਿੰਦ ਛਾਬੜਾ

ਸ਼ੂਟ ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)