ਕੀ ਟਿਕਟੌਕ ਡਿਲੀਟ ਕਰਨ ਨਾਲ ਚੀਨ ਭਾਰਤ ਵਿੱਚੋਂ ਨਿਕਲ ਜਾਵੇਗਾ? ਸਮਝੋ
ਪ੍ਰਕਾਸ਼ਿਤ
ਚੀਨ ਨੂੰ ਬਾਈਕਾਟ ਕਰੋ, ਫਲਾਣੀ ਐਪ ਹਟਾ ਦਿਓ, ਟਿਕ-ਟੌਕ ਉੱਤੇ ਨੱਚਣਾ ਬੰਦ ਕਰੋ, ਇਸ ਮਾੜੇ ਗੁਆਂਢੀ ਨੂੰ ਸਬਕ ਸਿਖਾਓ -- ਇਸ ਤਰ੍ਹਾਂ ਦੀਆਂ ਗੱਲਾਂ ਭਾਰਤ ਵਿੱਚ ਸਮੇਂ-ਸਮੇਂ 'ਤੇ ਚੱਲਦੀਆਂ ਨੇ ਤਾਜ਼ਾ ਅੱਗ ਉਦੋਂ ਲੱਗੀ ਜਦੋਂ ਲੰਮੇ ਸਮੇਂ ਤੋਂ ਚੱਲਦੇ ਸਰਹੱਦ ਵਿਵਾਦ ਨੇ ਤਾਜ਼ਾ ਚਿਣਗ ਫੜੀ
ਸਿੱਧੀ ਜਿਹੇ ਰਾਹ ਪੈਣੇ ਹਾਂ, ਵੇਖਦੇ ਹਾਂ ਕਿ ਇਹ ਕਿੰਨਾ ਕੁ ਸੰਭਵ ਹੈ?
ਰਿਪੋਰਟ: ਜ਼ੁਬੈਰ ਅਹਿਮਦ, ਵੀਡੀਓ: ਆਰਿਸ਼ ਛਾਬੜਾ