ਵਿਸ਼ਵ ਵਾਤਾਵਰਨ ਦਿਵਸ: ਜੋ ਪਲਾਸਟਿਕ ਅਸੀਂ ਸੁੱਟਦੇ ਹਾਂ, ਉਹ ਕਿਵੇਂ ਸਾਡੇ ਖਾਣੇ ਤੱਕ ਪਰਤ ਆਉਂਦਾ ਹੈ

ਵੀਡੀਓ ਕੈਪਸ਼ਨ, ਜੋ ਪਲਾਸਟਿਕ ਅਸੀਂ ਸੁੱਟਦੇ ਹਾਂ, ਉਹ ਕਿਵੇਂ ਸਾਡੇ ਖਾਣੇ ‘ਚ ਪਰਤ ਆਉਂਦਾ ਹੈ
ਪ੍ਰਕਾਸ਼ਿਤ

ਲਗਭਗ 80 ਲੱਖ ਟਨ ਪਲਾਸਟਿਕ ਹਰ ਸਾਲ ਮਹਾਸਾਗਰਾਂ ‘ਚ ਜਾ ਕੇ ਮਿਲ ਜਾਂਦਾ ਹੈ ਇਹ ਸਮੁੰਦਰੀ ਮਲਬੇ ਦਾ 80 ਫ਼ੀਸਦ ਹੈ।

ਸਮੁੰਦਰੀ ਪ੍ਰਜਾਤੀਆਂ ਅਕਸਰ ਇਸ ਮਲਬੇ ਨੂੰ ਨਿਗਲ ਜਾਂਦੀਆਂ ਹਨ ਜਾਂ ਉਸ ਨਾਲ ਜੂਝਦੀ ਹੈ।

ਲੋਕਾਂ ਨੂੰ ਅਹਿਸਾਸ ਨਹੀਂ ਹੈ ਕਿ ਸਮੁੰਦਰ ਦੇ ਅੰਦਰ ਕੀ-ਕੀ ਹੋ ਰਿਹਾ ਹੈ।

ਲੋਕ ਨਹੀਂ ਜਾਣਦੇ ਕਿ ਜੋ ਪਲਾਸਟਿਕ ਅਸੀਂ ਸਮੁੰਦਰ ਵਿੱਚ ਸੁੱਟਦੇ ਹਾਂ ਉਹ ਵਾਪਿਸ ਕਿਵੇਂ ਸਾਡੇ ਖਾਣੇ ਵਿੱਚ ਪਰਤ ਆਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)