ਕੋਰੋਨਾਵਾਇਰਸ ਲੌਕਡਾਊਨ: ਰੋਹਤਕ ਦਾ B.Com ਪੜ੍ਹਿਆ ਨੌਜਵਾਨ ਸਬਜ਼ੀ ਵੇਚਣ ਨੂੰ ਮਜਬੂਰ, ਹੁਣ ਕਹਿਣਾ ਪੈ ਰਿਹਾ ਆਲੂ ਲੈ, ਟਮਾਟਰ ਲੈ ਤੇ ਨਿੰਬੂ ਲੈ...'
ਪ੍ਰਕਾਸ਼ਿਤ
ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੁਮਿਤ ਪੰਚਾਲ ਚੰਗੇ ਅਹੁਦੇ ਦੇ ਨੌਕਰੀ ਲਈ ਕੰਪੀਟੀਟਵ ਐਗਜ਼ਾਮ ਦੀ ਤਿਆਰੀ ਕਰ ਰਿਹਾ ਸੀ ਅਤੇ ਇੱਕ ਸਥਾਨਕ ਸਕੂਲ ਵਿੱਚ ਨੌਕਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਵੀ ਚਲਾ ਰਹੇ ਸਨ ਪਰ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ।
ਹੁਣ ਉਹ ਆਪਣਾ ਘਰ ਚਲਾਉਣ ਲਈ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਹਨ।
ਰਿਪੋਰਟ: ਸਤ ਸਿੰਘ