ਚੌਲਾਂ ਦਾ ਇੱਕ ਅਜਿਹਾ ਕੇਂਦਰ ਜਿੱਥੇ ਰਵਾਇਤੀ ਬੀਜ ਦੇ ਬਦਲੇ ਮਿਲਦੇ ਹਨ ਬੀਜ

ਵੀਡੀਓ ਕੈਪਸ਼ਨ, ਚੌਲਾਂ ਦਾ ਇੱਕ ਅਜਿਹਾ ਕੇਂਦਰ ਜਿੱਥੇ ਰਵਾਇਤੀ ਬੀਜ ਦੇ ਬਦਲੇ ਮਿਲਦੇ ਹਨ ਬੀਜ
ਪ੍ਰਕਾਸ਼ਿਤ

ਭਾਰਤੀ ਚੌਲਾਂ ਦੀਆਂ ਤਕਰੀਬਨ 1,10,000 ਕਿਸਮਾਂ ਹਨ ਪਰ ਇਨ੍ਹਾਂ ਵਿੱਚੋਂ ਤਕਰਬੀਨ 6000 ਕਿਮਸਾਂ ਹੀ ਬਚੀਆਂ ਹਨ।

ਚੌਲਾਂ ਦੀਆਂ ਪ੍ਰਜਾਤੀਆਂ ਨੂੰ ਕੁਝ ਵੱਖਰੇ ਤਰੀਕੇ ਨਾਲ ਬਚਾਅ ਰਹੇ ਹਨ ਕੁਝ ਕਿਸਾਨ। ਇਸ ਤਰ੍ਹਾਂ ਵਾਤਾਵਰਨ ਤਬਦੀਲੀ ਦਾ ਵੀ ਅਸਰ ਨਹੀਂ ਪੈਂਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)