ਕੋਰੋਨਾਵਾਇਰਸ ਦੇ ਇਲਾਜ ਲਈ ਵਿਗਿਆਨੀ ਕਿਹੜੀ ਦਵਾਈ 'ਤੇ ਜਾਂਚ ਸ਼ੁਰੂ ਕਰ ਰਹੇ ਹਨ?

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਇਲਾਜ ਲਈ ਵਿਗਿਆਨੀ ਕਿਹੜੀ ਦਵਾਈ 'ਤੇ ਜਾਂਚ ਸ਼ੁਰੂ ਕਰ ਰਹੇ ਹਨ?
ਪ੍ਰਕਾਸ਼ਿਤ

ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਦੋ ਲੱਖ ਤੋਂ ਪਾਰ ਹੋ ਗਏ ਹਨ।

ਵਿਗਿਆਨੀ ਇੱਕ ਹੋਰ ਦਵਾਈ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਇਲਾਜ ਕਰ ਸਕਦੀ ਹੈ ਜਾਂ ਨਹੀਂ।

ਦੇਸ, ਦੁਨੀਆਂ ਵਿੱਚ ਕੀ ਹਨ ਕੋਰੋਨਾਵਾਇਰਸ ਦੇ ਹਾਲਾਤ, ਇਸ ਵੀਡੀਓ ਵਿੱਚ ਦੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)