ਇਸ ਹਥਨੀ ਲਈ ਜਾਨਲੇਵਾ ਬਣੀ ਇਨਸਾਨਾਂ ਦੀ 'ਵਿਸਫ਼ੋਟਕ' ਸ਼ਰਾਰਤ
ਪ੍ਰਕਾਸ਼ਿਤ
ਕੇਰਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਵਿਸਫੋਟਕ ਪਦਾਰਥ ਨਾਲ ਭਰਿਆ ਅਨਾਨਾਸ ਇੱਕ ਹਥਨੀ ਨੂੰ ਖੁਆ ਦਿੱਤਾI ਸ਼ਾਇਦ ਸ਼ਰਾਰਤ ਵਜੋਂ ਕੀਤੀ ਇਸ ਹਰਕਤ ਨੇ ਮਨੁੱਖਾਂ ਨੂੰ ਸ਼ਰਮਸਾਰ ਕਰ ਦਿੱਤਾ ਹੈI