ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਦਾ ਸੰਘਰਸ਼: 'ਮਾਂ ਗੁਰੂ ਘਰ ਲੰਗਰ ਬਣਾਉਂਦੀ ਸੀ, ਸਾਡੀ ਰੋਟੀ ਵੀ ਓੱਥੋਂ ਆਉਂਦੀ ਸੀ'

ਵੀਡੀਓ ਕੈਪਸ਼ਨ, ਅਫ਼ਸਾਨਾ ਖ਼ਾਨ : '10 ਸਾਲ ਦੀ ਉਮਰ ਵਿੱਚ ਜਦੋਂ ਖੇਡਣਾ ਸੀ, ਅਸੀਂ ਸੰਘਰਸ਼ ਕਰ ਰਹੇ ਸੀ'
ਪ੍ਰਕਾਸ਼ਿਤ

ਬਚਪਨ ਵਿੱਚ ਹੀ ਪਿਤਾ ਦੀ ਮੌਤ ਤੋਂ ਬਾਅਦ ਅਫ਼ਸਾਨਾ ਖਾਨ ਦੇ ਪਰਿਵਾਰ ਦੀ ਜ਼ਿੰਦਗੀ ਹੀ ਬਦਲ ਗਈ। ਕਿਸ ਤਰ੍ਹਾਂ ਸੰਘਰਸ਼ ਵਿੱਚ ਬਚਪਨ ਲੰਘਿਆ ਅਤੇ ਕਿਵੇਂ ਗਾਇਕੀ ਦਾ ਸਫ਼ਰ ਤੈਅ ਕੀਤਾ, ਇਸ ਬਾਰੇ ਅਫ਼ਸਾਨਾ ਖ਼ਾਨ ਨੇ ਗੱਲਬਾਤ ਕੀਤੀ।

ਰਿਪੋਰਟ- ਨਵਦੀਪ ਕੌਰ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)