ਫਤਹਿ ਹੋਊ ਪੰਜਾਬੀਓ ... ਅਮਿਤਾਭ, ਕਰੀਨਾ, ਗੁਰਦਾਸ ਤੇ ਮਿਲਖਾ ਸਿੰਘ ਸਣੇ ਹੋਰ ਕਈ ਸਿਤਾਰੇ ਇੱਕੋ ਗੀਤ 'ਚ

ਵੀਡੀਓ ਕੈਪਸ਼ਨ, ਅਮਿਤਾਭ ਬੱਚਨ ਤੋਂ ਲੈ ਕੇ ਗੁਰਦਾਸ ਮਾਨ ਤੱਕ ਨੇ ਕਿਹਾ ‘ਫ਼ਤਿਹ ਹੋਊ ਪੰਜਾਬੀਓ’
ਪ੍ਰਕਾਸ਼ਿਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਗੀਤ 'ਫ਼ਤਿਹ' ਸਾਂਝਾ ਕੀਤਾ ਹੈ। ਬੀ ਪਰਾਕ ਦੇ ਗਾਏ ਗੀਤ ‘ਚ ਵੱਖ-ਵੱਖ ਖ਼ੇਤਰਾਂ ਦੇ ਨਾਮੀਂ ਲੋਕ ਨਜ਼ਰ ਆ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)