ਭਾਰਤ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਦਰਦ

ਵੀਡੀਓ ਕੈਪਸ਼ਨ, ਭਾਰਤ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਦਰਦ
ਪ੍ਰਕਾਸ਼ਿਤ

ਸਾਲ 2019 ਦੀ ਭਾਰਤ ਦੇ ਜੰਗਲਾਤ ਵਿਭਾਗ ਦੀ ਰਿਪੋਰਟ ਮੁਤਾਬਕ ਸਾਲ 2019 ’ਚ ਭਾਰਤ ਦੇ ਜੰਗਲਾਂ ’ਚ ਅੱਗ ਲੱਗਣ ਦੀਆਂ 30,000 ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ।

ਜੰਗਲਾਂ ਵਿੱਚ ਲੱਗੀ ਅੱਗ 6 ਸਾਲਾਂ ਵਿੱਚ 158% ਵਧੀ ਹੈ।

ਪ੍ਰੋਡਿਊਸਰ- ਵਾਮਸੀ ਚੈਤਨਿਆ, ਕਾਰਟੂਨਿਸਟ- ਗੋਪਾਲ ਸ਼ੂਨਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)